summaryrefslogtreecommitdiff
path: root/po/pa.po
diff options
context:
space:
mode:
authorPerberos <[email protected]>2011-11-04 22:16:15 -0300
committerPerberos <[email protected]>2011-11-04 22:16:15 -0300
commitfff4ecc82f2bcfa7427596e7ad9c3769fcab040b (patch)
treeac4f1812a7991609c9c32c776daede2d8492f7b5 /po/pa.po
downloadmate-screensaver-fff4ecc82f2bcfa7427596e7ad9c3769fcab040b.tar.bz2
mate-screensaver-fff4ecc82f2bcfa7427596e7ad9c3769fcab040b.tar.xz
first commit
Diffstat (limited to 'po/pa.po')
-rw-r--r--po/pa.po796
1 files changed, 796 insertions, 0 deletions
diff --git a/po/pa.po b/po/pa.po
new file mode 100644
index 0000000..fa35bf1
--- /dev/null
+++ b/po/pa.po
@@ -0,0 +1,796 @@
+# translation of mate-screensaver.HEAD.po to Punjabi
+# This file is distributed under the same license as the PACKAGE package.
+# Copyright (C) YEAR THE PACKAGE'S COPYRIGHT HOLDER.
+#
+# ASB <[email protected]>, 2005, 2006, 2007.
+# Amanpreet Singh Alam <[email protected]>, 2008.
+# A S Alam <[email protected]>, 2009.
+msgid ""
+msgstr ""
+"Project-Id-Version: mate-screensaver.HEAD\n"
+"Report-Msgid-Bugs-To: http://bugzilla.gnome.org/enter_bug."
+"cgi?product=mate-screensaver&component=general\n"
+"POT-Creation-Date: 2009-08-21 03:05+0000\n"
+"PO-Revision-Date: 2009-09-10 06:51+0530\n"
+"Last-Translator: A S Alam <[email protected]>\n"
+"Language-Team: Punjabi/Panjabi <[email protected]>\n"
+"MIME-Version: 1.0\n"
+"Content-Type: text/plain; charset=UTF-8\n"
+"Content-Transfer-Encoding: 8bit\n"
+"Plural-Forms: nplurals=2; plural=n != 1;\n"
+"X-Generator: Lokalize 1.0\n"
+
+#: ../data/mate-screensaver-preferences.desktop.in.h:1
+#: ../src/mate-screensaver.desktop.in.in.h:2
+msgid "Screensaver"
+msgstr "ਸਕਰੀਨ-ਸੇਵਰ"
+
+#: ../data/mate-screensaver-preferences.desktop.in.h:2
+msgid "Set your screensaver preferences"
+msgstr "ਸਕਰੀਨ-ਸੇਵਰ ਲਈ ਆਪਣੀ ਪਸੰਦ ਦਿਓ"
+
+#: ../data/mate-screensaver-preferences.ui.h:1
+msgid "<b>Screensaver preview</b>"
+msgstr "<b>ਸਕਰੀਨ-ਸੇਵਰ ਝਲਕ</b>"
+
+#: ../data/mate-screensaver-preferences.ui.h:2
+msgid "<b>Warning: the screen will not be locked for the root user.</b>"
+msgstr "<b>ਚੇਤਾਵਨੀ: ਸਕਰੀਨ root ਯੂਜ਼ਰ ਲਈ ਤਾਲਾਬੰਦ ਨਹੀਂ ਹੋਵੇਗੀ।</b>"
+
+#: ../data/mate-screensaver-preferences.ui.h:3
+msgid "Power _Management"
+msgstr "ਊਰਜਾ ਪਰਬੰਧ(_M)"
+
+#: ../data/mate-screensaver-preferences.ui.h:4
+msgid "Regard the computer as _idle after:"
+msgstr "ਕੰਪਿਊਟਰ ਨੂੰ ਇੰਨੇ ਸਮੇਂ ਬਾਅਦ ਵੇਹਲਾ ਮੰਨੋ(_i):"
+
+#: ../data/mate-screensaver-preferences.ui.h:5
+msgid "Screensaver Preferences"
+msgstr "ਸਕਰੀਨ-ਸੇਵਰ ਪਸੰਦ"
+
+#: ../data/mate-screensaver-preferences.ui.h:6
+msgid "Screensaver Preview"
+msgstr "ਸਕਰੀਨ-ਸੇਵਰ ਝਲਕ"
+
+#: ../data/mate-screensaver-preferences.ui.h:7
+msgid "_Activate screensaver when computer is idle"
+msgstr "ਜਦੋਂ ਕੰਪਿਊਟਰ ਵੇਹਲਾ ਹੋਵੇ ਤਾਂ ਸਕਰੀਨ-ਸੇਵਰ ਸਰਗਰਮ ਕਰੋ(_A)"
+
+#: ../data/mate-screensaver-preferences.ui.h:8
+msgid "_Lock screen when screensaver is active"
+msgstr "ਜਦੋਂ ਸਕਰੀਨ-ਸੇਵਰ ਸਰਗਰਮ ਹੋਵੇ ਤਾਂ ਸਕਰੀਨ ਲਾਕ ਕਰੋ(_L)"
+
+#: ../data/mate-screensaver-preferences.ui.h:9
+msgid "_Preview"
+msgstr "ਝਲਕ(_P)"
+
+#: ../data/mate-screensaver-preferences.ui.h:10
+msgid "_Screensaver theme:"
+msgstr "ਸਕਰੀਨ-ਸੇਵਰ ਥੀਮ(_S):"
+
+#: ../data/mate-screensaver.directory.in.h:1
+#: ../data/mate-screensaver.schemas.in.h:11
+msgid "Screensaver themes"
+msgstr "ਸਕਰੀਨ-ਸੇਵਰ ਥੀਮ"
+
+#: ../data/mate-screensaver.directory.in.h:2
+msgid "Screensavers"
+msgstr "ਸਕਰੀਨ-ਸੇਵਰ"
+
+#: ../data/mate-screensaver.schemas.in.h:1
+msgid "Activate when idle"
+msgstr "ਜਦੋਂ ਵੇਹਲਾ ਹੋਵੇ ਤਾਂ ਸਰਗਰਮ"
+
+#: ../data/mate-screensaver.schemas.in.h:2
+msgid "Allow embedding a keyboard into the window"
+msgstr "ਇੱਕ ਕੀ-ਬੋਰਡ ਨੂੰ ਵਿੰਡੋ ਵਿੱਚ ਸ਼ਾਮਲ ਰੱਖਣਾ ਮਨਜ਼ੂਰ"
+
+#: ../data/mate-screensaver.schemas.in.h:3
+msgid "Allow logout"
+msgstr "ਲਾਗਆਉਟ ਮਨਜ਼ੂਰ"
+
+#: ../data/mate-screensaver.schemas.in.h:4
+msgid "Allow the session status message to be displayed"
+msgstr "ਸ਼ੈਸ਼ਨ ਹਾਲਤ ਸੁਨੇਹੇ ਵੇਖਾਉਣਾ ਮਨਜ਼ੂਰ"
+
+#: ../data/mate-screensaver.schemas.in.h:5
+msgid "Allow the session status message to be displayed when the screen is locked."
+msgstr "ਜਦੋਂ ਸਕਰੀਨ ਲਾਕ (ਤਾਲਾਬੰਦ) ਹੋਵੇ ਤਾਂ ਸ਼ੈਸ਼ਨ ਸੁਨੇਹੇ ਵੇਖਾਉਣ ਦੀ ਮਨਜ਼ੂਰੀ ਹੈ।"
+
+#: ../data/mate-screensaver.schemas.in.h:6
+msgid "Allow user switching"
+msgstr "ਯੂਜ਼ਰ ਬਦਲਣਾ ਮਨਜ਼ੂਰ"
+
+#: ../data/mate-screensaver.schemas.in.h:7
+msgid "Embedded keyboard command"
+msgstr "ਸ਼ਾਮਿਲ ਕੀ-ਬੋਰਡ ਕਮਾਂਡ"
+
+#: ../data/mate-screensaver.schemas.in.h:8
+msgid "Lock on activation"
+msgstr "ਸਰਗਰਮੀ ਸਮੇਂ ਲਾਕ ਕਰੋ"
+
+#: ../data/mate-screensaver.schemas.in.h:9
+msgid "Logout command"
+msgstr "ਲਾਗਆਉਟ ਕਮਾਂਡ"
+
+#: ../data/mate-screensaver.schemas.in.h:10
+msgid "Screensaver theme selection mode"
+msgstr "ਸਕਰੀਨ-ਸੇਵਰ ਥੀਮ ਚੋਣ ਢੰਗ"
+
+#: ../data/mate-screensaver.schemas.in.h:12
+msgid "Set this to TRUE to activate the screensaver when the session is idle."
+msgstr "ਇਹ ਨੂੰ ਸੱਚ ਕਰੋ, ਜੇਕਰ ਸ਼ੈਸ਼ਨ ਵੇਹਲਾ ਹੋਣ ਸਮੇਂ ਸਕਰੀਨ ਨੂੰ ਤਾਲਾਬੰਦ ਕਰਨਾ ਹੈ"
+
+#: ../data/mate-screensaver.schemas.in.h:13
+msgid ""
+"Set this to TRUE to allow embedding a keyboard into the window when trying "
+"to unlock. The \"keyboard_command\" key must be set with the appropriate "
+"command."
+msgstr ""
+"ਇਹ ਨੂੰ ਸੱਚ ਬਣਾਉਣ ਨਾਲ ਵਿੰਡੋ ਵਿੱਚ ਇੱਕ ਸ਼ਾਮਿਲ ਕੀ-ਬੋਰਡ ਵੇਖਾਇਆ ਜਾਵੇਗਾ, ਜਦੋਂ ਕਿ ਤਾਲਾ-ਖੋਲ੍ਹਣ ਦੀ "
+"ਕੋਸ਼ਿਸ਼ ਕੀਤੀ ਜਾ ਰਹੀ ਹੋਵੇ। \"keyboard_command\" ਕੁੰਜੀ ਨੂੰ ਢੁੱਕਵੀਂ ਕਮਾਂਡ ਲਈ ਸੈੱਟ ਕੀਤਾ ਹੋਣਾ "
+"ਲਾਜ਼ਮੀ ਹੈ।"
+
+#: ../data/mate-screensaver.schemas.in.h:14
+msgid "Set this to TRUE to lock the screen when the screensaver goes active."
+msgstr "ਇਹ ਨੂੰ ਸੱਚ ਕਰੋ, ਜੇਕਰ ਸਕਰੀਨ-ਸੇਵਰ ਸਰਗਰਮ ਹੋਣ ਸਮੇਂ ਸਕਰੀਨ ਨੂੰ ਲਾਕ ਕਰਨਾ ਹੈ"
+
+#: ../data/mate-screensaver.schemas.in.h:15
+msgid ""
+"Set this to TRUE to offer an option in the unlock dialog to switch to a "
+"different user account."
+msgstr ""
+"ਇਹ ਨੂੰ ਸੱਚ ਕਰੋ, ਜੇਕਰ ਤਾਲਾ ਖੋਲ੍ਹਣ ਡਾਈਲਾਗ ਵਿੱਚ ਇੱਕ ਚੋਣ ਦਿੱਤੀ ਜਾਵੇ, ਜਿਸ ਨਾਲ ਵੱਖਰੇ ਯੂਜ਼ਰ ਅਕਾਊਂਟ "
+"ਲਈ ਬਦਲਿਆ ਜਾ ਸਕੇ।"
+
+#: ../data/mate-screensaver.schemas.in.h:16
+msgid ""
+"Set this to TRUE to offer an option in unlock dialog to logging out after a "
+"delay. The Delay is specified in the \"logout_delay\" key."
+msgstr ""
+"ਇਹ ਨੂੰ ਸੱਚ ਕਰੋ, ਜੇਕਰ ਤਾਲਾ-ਖੋਲ੍ਹਣ ਡਾਈਲਾਗ ਵਿੱਚ ਇੱਕ ਚੋਣ ਰੱਖਣੀ ਹੈ ਕਿ ਅੰਤਰਾਲ ਦੇ ਬਾਅਦ ਲਾਗ-ਆਉਣ ਹੋ "
+"ਜਾਵੇ। ਅੰਤਰਾਲ ਨੂੰ \"logout_delay\" ਕੁੰਜੀ ਵਿੱਚ ਦਿਓ।"
+
+#: ../data/mate-screensaver.schemas.in.h:17
+msgid ""
+"The command that will be run, if the \"embedded_keyboard_enabled\" key is "
+"set to TRUE, to embed a keyboard widget into the window. This command should "
+"implement an XEMBED plug interface and output a window XID on the standard "
+"output."
+msgstr ""
+"ਕਮਾਂਡ, ਜੋ ਚੱਲੇਗੀ, ਜਦੋਂ \"embedded_keyboard_enabled\" ਕੁੰਜੀ ਨੂੰ ਸੈੱਟ ਕੀਤਾ ਗਿਆ ਹੋਵੇ, ਤਾਂ ਕਿ "
+"ਕੀ-ਬੋਰਡ ਨੂੰ ਵਿੰਡੋ ਵਿੱਚ ਸ਼ਾਮਿਲ ਕੀਤਾ ਗਿਆ ਹੋਵੇ। ਇਹ ਕਮਾਂਡ ਨੂੰ XEMBED ਪਲੱਗ ਇੰਟਰਫੇਸ ਰਾਹੀਂ ਬਣਾਇਆ "
+"ਗਿਆ ਹੈ ਅਤੇ ਸਟੈਂਡਰਡ ਆਉਟਪੁੱਟ ਉੱਤੇ ਇੱਕ ਵਿੰਡੋ XID ਆਉਟਪੁੱਟ ਹੈ।"
+
+#: ../data/mate-screensaver.schemas.in.h:18
+msgid ""
+"The command to invoke when the logout button is clicked. This command should "
+"simply log the user out without any interaction. This key has effect only if "
+"the \"logout_enable\" key is set to TRUE."
+msgstr ""
+"ਲਾਗਆਉਟ (logout) ਬਟਨ ਨੂੰ ਦਬਾਉਣ ਸਮੇਂ ਵਰਤੀ ਜਾਣ ਵਾਲੀ ਕਮਾਂਡ ਹੈ। ਇਹ ਕਮਾਂਡ ਬਿਨਾਂ ਕਿਸੇ ਯੂਜ਼ਰ "
+"ਦਖਲ ਦੇ ਲਾਗ ਆਉਟ ਕਰ ਦੇਣ ਵਾਲੀ ਹੋਣੀ ਚਾਹੀਦੀ ਹੈ। ਇਹ ਕੁੰਜੀ ਤਾਂ ਹੀ ਪਰਭਾਵੀ ਹੈ, ਜੇਕਰ "
+"\"logout_enable\" ਕੁੰਜੀ ਨੂੰ ਸੱਚ ਕੀਤਾ ਹੋਵੇਗਾ।"
+
+#: ../data/mate-screensaver.schemas.in.h:19
+msgid "The number of minutes after screensaver activation before locking the screen."
+msgstr "ਸਕਰੀਨ ਨੂੰ ਸਕਰੀਨ-ਸੇਵਰ ਸਰਗਰਮ ਹੋਣ ਦੇ ਬਾਅਦ ਲਾਕ ਕਰਨ ਤੋਂ ਪਹਿਲਾਂ ਟਾਈਮ (ਅੰਤਰਾਲ) ਮਿੰਟਾਂ ਵਿੱਚ ਹੈ।"
+
+#: ../data/mate-screensaver.schemas.in.h:20
+msgid ""
+"The number of minutes after the screensaver activation before a logout "
+"option will appear in unlock dialog. This key has effect only if the "
+"\"logout_enable\" key is set to TRUE."
+msgstr ""
+"ਸਕਰੀਨ-ਸੇਵਰ ਦੇ ਸਰਗਰਮ ਹੋਣ ਬਾਅਦ ਤਾਲਾ-ਖੋਲ੍ਹਣ ਡਾਈਲਾਗ ਵਿੱਚ ਲਾਗ-ਆਉਟ ਚੋਣ ਉਪਲੱਬਧ ਹੋਣ ਤੋਂ ਪਹਿਲਾਂ "
+"ਦਾ ਟਾਈਮ (ਅੰਤਰਾਲ) ਮਿੰਟਾਂ ਵਿੱਚ ਹੈ। ਇਹ ਕੁੰਜੀ ਤਾਂ ਹੀ ਪਰਭਾਵੀ ਹੈ, ਜੇਕਰ \"logout_enable\" ਕੁੰਜੀ "
+"ਸੱਚ ਕੀਤੀ ਗਈ ਹੈ।"
+
+#: ../data/mate-screensaver.schemas.in.h:21
+msgid "The number of minutes of inactivity before the session is considered idle."
+msgstr "ਸ਼ੈਸ਼ਨ ਨੂੰ ਵੇਹਲਾ (idle) ਮੰਨਣ ਤੋਂ ਪਹਿਲਾਂ ਕੋਈ ਸਰਗਰਮੀ ਤੋਂ ਬਿਨਾਂ ਟਾਈਮ-ਮਿੰਟਾਂ ਵਿੱਚ ਹੈ।"
+
+#: ../data/mate-screensaver.schemas.in.h:22
+msgid "The number of minutes to run before changing the screensaver theme."
+msgstr "ਸਕਰੀਨ-ਸੇਵਰ ਥੀਮ ਬਦਲਣ ਤੋਂ ਪਹਿਲਾਂ ਉਸ ਨੂੰ ਚਲਾਉਣ ਦਾ ਟਾਈਮ ਮਿੰਟਾਂ ਵਿੱਚ ਹੈ।"
+
+#: ../data/mate-screensaver.schemas.in.h:23
+msgid ""
+"The number of seconds of inactivity before signalling to power-management. "
+"This key is set and maintained by the session power-management agent."
+msgstr ""
+"ਊਰਜਾ-ਪਰਬੰਧ ਨੂੰ ਸੰਕੇਤ ਭੇਜਣ ਤੋਂ ਪਹਿਲਾਂ ਨਾ-ਸਰਗਰਮੀ ਦੇ ਸਕਿੰਟ ਦੀ ਗਿਣਤੀ ਹੈ। ਇਹ ਕੁੰਜੀ ਨੂੰ ਸ਼ੈਸ਼ਨ ਊਰਜਾ-"
+"ਪਰਬੰਧ ਏਜੰਟ ਵਲੋਂ ਸੈੱਟ ਅਤੇ ਪਰਬੰਧ ਅਧੀਨ ਰੱਖਿਆ ਜਾਂਦਾ ਹੈ।"
+
+#: ../data/mate-screensaver.schemas.in.h:24
+msgid ""
+"The selection mode used by screensaver. May be \"blank-only\" to enable the "
+"screensaver without using any theme on activation, \"single\" to enable "
+"screensaver using only one theme on activation (specified in \"themes\" "
+"key), and \"random\" to enable the screensaver using a random theme on "
+"activation."
+msgstr ""
+"ਸਕਰੀਨ-ਸੇਵਰ ਵਲੋਂ ਵਰਤਿਆ ਜਾਣ ਵਾਲਾ ਚੋਣ ਢੰਗ ਹੈ। \"ਸਿਰਫ਼ ਖਾਲੀ (blank-only\" ਨੂੰ ਬਿਨਾਂ ਕਿਸੇ "
+"ਥੀਮ ਦੇ ਸਕਰੀਨ-ਸੇਵਰ ਨੂੰ ਸਰਗਰਮ ਕਰਨ ਲਈ ਵਰਤੋਂ, \"ਇੱਕਲਾ (single)\" ਨੂੰ ਸਰਗਰਮ ਹੋਣ ਦੀ ਹਾਲਤ ਵਿੱਚ "
+"ਇੱਕ ਹੀ ਥੀਮ ਵਰਤਣ ਲਈ ਦਿਓ, (\"ਥੀਮ (themes)\" ਕੁੰਜੀ ਦੱਸਣੀ ਲਾਜ਼ਮੀ ਹੈ) ਅਤੇ \"ਰਲਵਾਂ (random)"
+"\" ਨੂੰ ਸਰਗਰਮ ਹੋਣ ਦੀ ਹਾਲਤ ਵਿੱਚ ਰਲਵੇਂ ਥੀਮ ਵਰਤਣ ਲਈ ਯੋਗ ਕਰਦਾ ਹੈ।"
+
+#: ../data/mate-screensaver.schemas.in.h:25
+msgid "Theme for lock dialog"
+msgstr "ਲਾਕ ਡਾਈਲਾਗ ਲਈ ਥੀਮ"
+
+#: ../data/mate-screensaver.schemas.in.h:26
+msgid "Theme to use for the lock dialog."
+msgstr "ਲਾਕ ਡਾਈਲਾਗ ਵਾਸਤੇ ਵਰਤਣ ਲਈ ਥੀਮ ਹੈ।"
+
+#: ../data/mate-screensaver.schemas.in.h:27
+msgid ""
+"This key specifies the list of themes to be used by the screensaver. It's "
+"ignored when \"mode\" key is \"blank-only\", should provide the theme name "
+"when \"mode\" is \"single\", and should provide a list of themes when \"mode"
+"\" is \"random\"."
+msgstr ""
+"ਇਹ ਕੁੰਜੀ ਸਕਰੀਨ-ਸੇਵਰ ਵਲੋਂ ਵਰਤੇ ਜਾਣ ਵਾਲੇ ਥੀਮ ਦੀ ਲਿਸਟ ਦੱਸਦੀ ਹੈ। ਇਹ ਨੂੰ ਅਣਡਿੱਠਾ ਕੀਤਾ ਜਾਂਦਾ ਹੈ, "
+"ਜਦੋਂ \"mode\" ਕੁੰਜੀ ਨੂੰ \"blank-only\" ਰੱਖਿਆ ਜਾਂਦਾ ਹੈ, ਥੀਮ ਨਾਂ ਦੇਣਾ ਲਾਜ਼ਮੀ ਹੈ, ਜਦੋਂ \"mode"
+"\" ਨੂੰ \"single\" ਮੁੱਲ ਦਿੱਤਾ ਹੋਵੇ ਅਤੇ \"mode\" ਨੂੰ \"random\" ਮੁੱਲ ਹੋਣ ਦੀ ਹਾਲਤ ਵਿੱਚ ਥੀਮਾਂ "
+"ਦੀ ਲਿਸਟ ਦੇਣਾ ਲਾਜ਼ਮੀ ਹੈ।"
+
+#: ../data/mate-screensaver.schemas.in.h:28
+msgid "Time before locking"
+msgstr "ਲਾਕ ਕਰਨ ਤੋਂ ਪਹਿਲਾਂ ਟਾਈਮ"
+
+#: ../data/mate-screensaver.schemas.in.h:29
+msgid "Time before logout option"
+msgstr "ਲਾਗਆਉਟ ਚੋਣ ਤੋਂ ਪਹਿਲਾਂ ਟਾਈਮ"
+
+#: ../data/mate-screensaver.schemas.in.h:30
+msgid "Time before power-management baseline"
+msgstr "ਊਰਜਾ-ਪਰਬੰਧ ਬੇਸ-ਲਾਇਨ ਤੋਂ ਪਹਿਲਾਂ ਟਾਈਮ"
+
+#: ../data/mate-screensaver.schemas.in.h:31
+msgid "Time before session is considered idle"
+msgstr "ਸ਼ੈਸ਼ਨ ਨੂੰ ਵੇਹਲਾ (idle) ਮੰਨਣ ਤੋਂ ਪਹਿਲਾਂ ਟਾਈਮ"
+
+#: ../data/mate-screensaver.schemas.in.h:32
+msgid "Time before theme change"
+msgstr "ਥੀਮ ਬਦਲਣ ਤੋਂ ਪਹਿਲਾਂ ਟਾਈਮ"
+
+#: ../data/lock-dialog-default.ui.h:2
+#, no-c-format
+msgid "<b>Leave a message for %R:</b>"
+msgstr "<b>%R ਲਈ ਇੱਕ ਸੁਨੇਹਾ ਛੱਡ ਕੇ ਜਾਓ:</b>"
+
+#: ../data/lock-dialog-default.ui.h:4
+#, no-c-format
+msgid "<span size=\"small\">%U on %h</span>"
+msgstr "<span size=\"small\">%h ਉੱਤੇ %U</span>"
+
+#: ../data/lock-dialog-default.ui.h:6
+#, no-c-format
+msgid "<span size=\"x-large\">%R</span>"
+msgstr "<span size=\"x-large\">%R</span>"
+
+#: ../data/lock-dialog-default.ui.h:7
+msgid "_Cancel"
+msgstr "ਰੱਦ ਕਰੋ(_C)"
+
+#: ../data/lock-dialog-default.ui.h:8
+msgid "_Leave Message"
+msgstr "ਸੁਨੇਹਾ ਦਿਓ(_L)"
+
+#: ../data/lock-dialog-default.ui.h:9
+msgid "_Log Out"
+msgstr "ਲਾਗਆਉਟ(_L)"
+
+#: ../data/lock-dialog-default.ui.h:10
+msgid "_Switch User"
+msgstr "ਯੂਜ਼ਰ ਸਵਿੱਚ ਕਰੋ(_S)..."
+
+#: ../data/lock-dialog-default.ui.h:11 ../src/gs-lock-plug.c:1382
+msgid "_Unlock"
+msgstr "ਤਾਲਾ ਖੋਲ੍ਹੋ(_U)"
+
+#. Translators: This is the name of a desktop background image that shows outer space images.
+#. You might want to translate it into the equivalent words of your language
+#: ../data/images/cosmos/cosmos.xml.in.in.h:3
+#: ../savers/cosmos-slideshow.desktop.in.in.h:1
+msgid "Cosmos"
+msgstr "ਕੋਸਮੋਸ"
+
+#: ../savers/cosmos-slideshow.desktop.in.in.h:2
+msgid "Display a slideshow of pictures of the cosmos"
+msgstr "ਕੋਸਮੋਸ ਦੀਆਂ ਤਸਵੀਰਾਂ ਦੀਆਂ ਝਾਕੀਆਂ ਵੇਖਾਓ"
+
+#: ../savers/footlogo-floaters.desktop.in.in.h:1
+msgid "Bubbles the MATE foot logo around the screen"
+msgstr "ਸਕਰੀਨ ਵਿੱਚ ਗਨੋਮ ਦਾ ਪੈਰ ਵਾਲਾ ਲੋਗੋ ਵੇਖਾਓ"
+
+#: ../savers/footlogo-floaters.desktop.in.in.h:2
+msgid "Floating Feet"
+msgstr "ਤਰਦਾ ਪੈਰ"
+
+#: ../savers/personal-slideshow.desktop.in.in.h:1
+msgid "Display a slideshow from your Pictures folder"
+msgstr "ਆਪਣੇ ਤਸਵੀਰਾਂ ਫੋਲਡਰ ਤੋਂ ਝਾਕੀਆਂ ਵੇਖਾਓ"
+
+#: ../savers/personal-slideshow.desktop.in.in.h:2
+msgid "Pictures folder"
+msgstr "ਤਸਵੀਰ ਫੋਲਡਰ"
+
+#: ../savers/popsquares.desktop.in.in.h:1
+msgid "A pop-art-ish grid of pulsing colors."
+msgstr "ਧੜਕਦੇ ਰੰਗਾਂ ਦਾ ਪੋਪ-ਆਰਟ ਗਰਿੱਡ ਹੈ।"
+
+#: ../savers/popsquares.desktop.in.in.h:2
+msgid "Pop art squares"
+msgstr "ਪੋਪ ਆਰਟ ਵਰਗ"
+
+#: ../savers/floaters.c:84
+msgid "Show paths that images follow"
+msgstr "ਚਿੱਤਰਾਂ ਦਾ ਮਾਰਗ ਵੇਖਾਓ"
+
+#: ../savers/floaters.c:87
+msgid "Occasionally rotate images as they move"
+msgstr "ਚਿੱਤਰਾਂ ਨੂੰ ਹਿਲਾਉਣ ਦੌਰਾਨ ਅਕਸਰ ਘੁੰਮਾਓ ਵੀ"
+
+#: ../savers/floaters.c:90
+msgid "Print out frame rate and other statistics"
+msgstr "ਫਰੇਮ ਰੇਟ ਅਤੇ ਹੋਰ ਅੰਕੜੇ ਵੀ ਪਰਿੰਟ ਕਰੋ"
+
+#: ../savers/floaters.c:93
+msgid "The maximum number of images to keep on screen"
+msgstr "ਸਕਰੀਨ ਉੱਤੇ ਵੇਖਾਉਣ ਵਾਲੇ ਚਿੱਤਰਾਂ ਦੀ ਵੱਧ ਤੋਂ ਵੱਧ ਗਿਣਤੀ"
+
+#: ../savers/floaters.c:93
+msgid "MAX_IMAGES"
+msgstr "MAX_IMAGES"
+
+#: ../savers/floaters.c:96
+msgid "The initial size and position of window"
+msgstr "ਵਿੰਡੋ ਦਾ ਸ਼ੁਰੂਆਤੀ ਅਕਾਰ ਅਤੇ ਸਥਿਤੀ"
+
+#: ../savers/floaters.c:96
+msgid "WIDTHxHEIGHT+X+Y"
+msgstr "WIDTHxHEIGHT+X+Y"
+
+#: ../savers/floaters.c:99
+msgid "The source image to use"
+msgstr "ਵਰਤਣ ਲਈ ਸਰੋਤ ਚਿੱਤਰ"
+
+#. translators: the word "image" here
+#. * represents a command line argument
+#.
+#: ../savers/floaters.c:1194
+msgid "image - floats images around the screen"
+msgstr "ਚਿੱਤਰ - ਸਕਰੀਨ ਉੱਤੇ ਤਰਦੇ ਚਿੱਤਰ"
+
+#: ../savers/floaters.c:1200
+#, c-format
+msgid "%s. See --help for usage information.\n"
+msgstr "%s, ਵਰਤਣ ਲਈ --help ਨੂੰ ਵੇਖੋ।\n"
+
+#: ../savers/floaters.c:1209
+#, c-format
+msgid "You must specify one image. See --help for usage information.\n"
+msgstr "ਤੁਹਾਨੂੰ ਇੱਕ ਚਿੱਤਰ ਦੇਣਾ ਪਵੇਗਾ। ਵਰਤਣ ਲਈ --help ਵੇਖੋ।\n"
+
+#: ../savers/slideshow.c:53
+msgid "Location to get images from"
+msgstr "ਚਿੱਤਰ ਪ੍ਰਾਪਤ ਕਰਨ ਲਈ ਟਿਕਾਣਾ"
+
+#: ../savers/slideshow.c:53
+msgid "PATH"
+msgstr "ਮਾਰਗ"
+
+#: ../savers/slideshow.c:55
+msgid "Color to use for images background"
+msgstr "ਚਿੱਤਰ ਬੈਕਗਰਾਊਂਡ ਲਈ ਵਰਤਣ ਵਾਸਤੇ ਰੰਗ"
+
+#: ../savers/slideshow.c:55
+msgid "\"#rrggbb\""
+msgstr "\"#rrggbb\""
+
+#: ../savers/slideshow.c:57
+msgid "Do not randomize pictures from location"
+msgstr "ਟਿਕਾਣੇ ਤੋਂ ਤਸਵੀਰਾਂ ਰਲਵੀਂ ਨਾ ਵਰਤੋਂ"
+
+#: ../savers/slideshow.c:59
+msgid "Do not try to stretch images on screen"
+msgstr "ਸਕਰੀਨ ਉੱਤੇ ਚਿੱਤਰ ਨਾ ਖਿੱਚੋ"
+
+#: ../src/copy-theme-dialog.c:212
+msgid "Copying files"
+msgstr "ਫਾਇਲਾਂ ਦੀ ਕਾਪੀ ਜਾਰੀ"
+
+#: ../src/copy-theme-dialog.c:230
+msgid "From:"
+msgstr "ਵੱਲੋਂ:"
+
+#: ../src/copy-theme-dialog.c:234
+msgid "To:"
+msgstr "ਵੱਲ"
+
+#: ../src/copy-theme-dialog.c:254
+msgid "Copying themes"
+msgstr " ਥੀਮ ਕਾਪੀ ਕੀਤੇ ਜਾ ਰਹੇ ਹਨ"
+
+#: ../src/copy-theme-dialog.c:298
+msgid "Invalid screensaver theme"
+msgstr "ਗਲਤ ਸਕਰੀਨ-ਸੇਵਰ ਥੀਮ"
+
+#: ../src/copy-theme-dialog.c:301
+#, c-format
+msgid "%s does not appear to be a valid screensaver theme."
+msgstr "%s ਫਾਇਲ ਇੱਕ ਠੀਕ ਸਕਰੀਨ-ਸੇਵਰ ਥੀਮ ਨਹੀਂ ਜਾਪਦੀ ਹੈ।"
+
+#: ../src/copy-theme-dialog.c:481
+#, c-format
+msgid "Copying file: %u of %u"
+msgstr "ਫਾਇਲ ਕਾਪੀ ਜਾਰੀ: %2$u ਵਿੱਚੋਂ %1$u"
+
+#: ../src/mate-screensaver-command.c:62
+msgid "Causes the screensaver to exit gracefully"
+msgstr "ਸਕਰੀਨ-ਸੇਵਰ ਨੂੰ ਮਾਣ ਨਾਲ ਬੰਦ ਕਰਨ ਦਾ ਕਾਰਨ ਬਣਦਾ ਹੈ"
+
+#: ../src/mate-screensaver-command.c:64
+msgid "Query the state of the screensaver"
+msgstr "ਸਕਰੀਨ-ਸੇਵਰ ਦੀ ਹਾਲਤ ਬਾਰੇ ਸਵਾਲ"
+
+#: ../src/mate-screensaver-command.c:66
+msgid "Query the length of time the screensaver has been active"
+msgstr "ਸਕਰੀਨ-ਸੇਵਰ ਸਰਗਰਮ ਹੋਣ ਦੇ ਸਮੇਂ ਦੀ ਲੰਬਾਈ ਬਾਰੇ ਸਵਾਲ"
+
+#: ../src/mate-screensaver-command.c:68
+msgid "Tells the running screensaver process to lock the screen immediately"
+msgstr "ਚੱਲਦੇ ਸਕਰੀਨ-ਸੇਵਰ ਕਾਰਵਾਈ ਨੂੰ ਸਕਰੀਨ ਨੂੰ ਤੁਰੰਤ ਲਾਕ ਕਰਨ ਦਾ ਸੰਕੇਤ ਦਿਓ"
+
+#: ../src/mate-screensaver-command.c:70
+msgid "If the screensaver is active then switch to another graphics demo"
+msgstr "ਜੇਕਰ ਸਕਰੀਨ-ਸੇਵਰ ਸਰਗਰਮ ਹੋਵੇ ਤਾਂ ਹੋਰ ਗਰਾਫਿਕਸ ਡੈਮੋ ਲਈ ਤਬਦੀਲ ਕਰੋ"
+
+#: ../src/mate-screensaver-command.c:72
+msgid "Turn the screensaver on (blank the screen)"
+msgstr "ਸਕਰੀਨ-ਸੇਵਰ ਚਾਲੂ ਕਰੋ (ਖਾਲੀ ਸਕਰੀਨ ਹੀ)"
+
+#: ../src/mate-screensaver-command.c:74
+msgid "If the screensaver is active then deactivate it (un-blank the screen)"
+msgstr "ਜੇਕਰ ਸਕਰੀਨ-ਸੇਵਰ ਸਰਗਰਮ ਹੋਵੇ ਤਾਂ ਉਸ ਨੂੰ ਨਾ-ਸਰਗਰਮ ਕਰੋ (ਨਾ-ਖਾਲੀ ਸਕਰੀਨ)"
+
+#: ../src/mate-screensaver-command.c:76
+msgid "Poke the running screensaver to simulate user activity"
+msgstr "ਸਕਰੀਨ-ਸੇਵਰ ਨੂੰ ਯੂਜ਼ਰ ਕਾਰਵਾਈਆਂ ਮੁਤਾਬਕ ਨਕਲ ਕਰਨ ਲਈ ਤਿਆਰ ਕਰੋ"
+
+#: ../src/mate-screensaver-command.c:78
+msgid ""
+"Inhibit the screensaver from activating. Command blocks while inhibit is "
+"active."
+msgstr "ਸਕਰੀਨ-ਸੇਵਰ ਨੂੰ ਸਰਗਰਮ ਹੋਣ ਤੋਂ ਰੋਕਿਆ ਗਿਆ। ਕਮਾਂਡਾਂ ਉੱਤੇ ਰੋਕ ਹੈ, ਜਦੋਂ ਕਿ ਰੋਕਣਾ ਸਰਗਰਮ ਹੈ।"
+
+#: ../src/mate-screensaver-command.c:80
+msgid "The calling application that is inhibiting the screensaver"
+msgstr "ਸਕਰੀਨ-ਸੇਵਰ ਨੂੰ ਰੋਕਣ ਵਾਲੇ ਕਾਰਜ ਬਾਰੇ ਜਾਣਕਾਰੀ ਲਈ ਜਾ ਰਹੀ ਹੈ"
+
+#: ../src/mate-screensaver-command.c:82
+msgid "The reason for inhibiting the screensaver"
+msgstr "ਸਕਰੀਨ-ਸੇਵਰ ਰੋਕਣ ਲਈ ਕਾਰਨ"
+
+#: ../src/mate-screensaver-command.c:84 ../src/mate-screensaver-dialog.c:58
+#: ../src/mate-screensaver.c:56
+msgid "Version of this application"
+msgstr "ਇਹ ਐਪਲੀਕੇਸ਼ਨ ਦਾ ਵਰਜਨ"
+
+#: ../src/mate-screensaver-command.c:307
+#, c-format
+msgid "The screensaver is %s\n"
+msgstr "ਸਕਰੀਨ-ਸੇਵਰ %s ਹੈ।\n"
+
+#: ../src/mate-screensaver-command.c:307
+msgid "active"
+msgstr "ਸਰਗਰਮ"
+
+#: ../src/mate-screensaver-command.c:307
+msgid "inactive"
+msgstr "ਨਾ-ਸਰਗਰਮ"
+
+#: ../src/mate-screensaver-command.c:321
+#, c-format
+msgid "The screensaver is not inhibited\n"
+msgstr "ਸਕਰੀਨ-ਸੇਵਰ ਇੰਹੈਬਿਟ ਨਹੀਂ ਹੈ\n"
+
+#: ../src/mate-screensaver-command.c:327
+#, c-format
+msgid "The screensaver is being inhibited by:\n"
+msgstr "ਸਕਰੀਨ-ਸੇਵਰ ਇੰਹੈਬਿਟ ਕੀਤਾ ਹੈ:\n"
+
+#: ../src/mate-screensaver-command.c:358
+#, c-format
+msgid "The screensaver has been active for %d seconds.\n"
+msgstr "ਸਕਰੀਨ-ਸੇਵਰ %d ਸਕਿੰਟਾਂ ਤੋਂ ਸਰਗਰਮ ਹੈ।\n"
+
+#: ../src/mate-screensaver-command.c:362, c-format
+#| msgid "The screensaver is not inhibited\n"
+msgid "The screensaver is not currently active.\n"
+msgstr "ਸਕਰੀਨ-ਸੇਵਰ ਹਾਲੇ ਐਕਟਿਵ ਨਹੀਂ ਹੈ।\n"
+
+#: ../src/mate-screensaver-dialog.c:56
+msgid "Show debugging output"
+msgstr "ਡੀਬੱਗ ਆਉਟਪੁੱਟ ਵੇਖਾਓ"
+
+#: ../src/mate-screensaver-dialog.c:60
+msgid "Show the logout button"
+msgstr "ਲਾਗਆਉਟ ਬਟਨ ਵੇਖਾਓ"
+
+#: ../src/mate-screensaver-dialog.c:62
+msgid "Command to invoke from the logout button"
+msgstr "ਲਾਗਆਉਟ ਬਟਨ ਲਈ ਕੰਮ ਕਰਨ ਵਾਲੀ ਕਮਾਂਡ"
+
+#: ../src/mate-screensaver-dialog.c:64
+msgid "Show the switch user button"
+msgstr "ਯੂਜ਼ਰ ਬਦਲਣ ਵਾਲਾ ਬਟਨ ਵੇਖਾਓ"
+
+#: ../src/mate-screensaver-dialog.c:66
+msgid "Message to show in the dialog"
+msgstr "ਡਾਈਲਾਗ ਵਿੱਚ ਸੁਨੇਹਾ ਵੇਖਾਓ"
+
+#: ../src/mate-screensaver-dialog.c:66 ../src/mate-screensaver-dialog.c:68
+msgid "MESSAGE"
+msgstr "ਸੁਨੇਹਾ"
+
+#: ../src/mate-screensaver-dialog.c:68
+msgid "Not used"
+msgstr "ਨਹੀਂ ਵਰਤਿਆ"
+
+#. login: is whacked always translate to Username:
+#: ../src/mate-screensaver-dialog.c:178 ../src/mate-screensaver-dialog.c:179
+#: ../src/mate-screensaver-dialog.c:180 ../src/gs-auth-pam.c:698
+msgid "Username:"
+msgstr "ਯੂਜ਼ਰ-ਨਾਂ:"
+
+#: ../src/mate-screensaver-dialog.c:181 ../src/mate-screensaver-dialog.c:182
+#: ../src/gs-auth-pam.c:166
+msgid "Password:"
+msgstr "ਪਾਸਵਰਡ:"
+
+#: ../src/mate-screensaver-dialog.c:183
+msgid "You are required to change your password immediately (password aged)"
+msgstr "ਤੁਹਾਨੂੰ ਆਪਣਾ ਪਾਸਵਰਡ ਹੁਣੇ ਬਦਲਣਾ ਪਵੇਗਾ (ਪਾਸਵਰਡ ਦੀ ਮਿਆਦ ਪੁੱਗੀ)"
+
+#: ../src/mate-screensaver-dialog.c:184
+msgid "You are required to change your password immediately (root enforced)"
+msgstr "ਤੁਹਾਨੂੰ ਆਪਣਾ ਪਾਸਵਰਡ ਹੁਣੇ ਬਦਲਣਾ ਪਵੇਗਾ (root ਵਲੋਂ ਮਜਬੂਰ ਕੀਤਾ ਗਿਆ ਹੈ)"
+
+#: ../src/mate-screensaver-dialog.c:185
+msgid "Your account has expired; please contact your system administrator"
+msgstr "ਤੁਹਾਡੇ ਅਕਾਊਂਟ ਦੀ ਮਿਆਦ ਖਤਮ ਹੋ ਗਈ ਹੈ; ਆਪਣੇ ਸਿਸਟਮ ਪਰਸ਼ਾਸ਼ਕ ਨਾਲ ਸੰਪਰਕ ਕਰੋ ਜੀ।"
+
+#: ../src/mate-screensaver-dialog.c:186
+msgid "No password supplied"
+msgstr "ਕੋਈ ਪਾਸਵਰਡ ਨਹੀਂ ਦਿੱਤਾ ਗਿਆ"
+
+#: ../src/mate-screensaver-dialog.c:187
+msgid "Password unchanged"
+msgstr "ਪਾਸਵਰਡ ਬਦਲਿਆ ਗਿਆ"
+
+#: ../src/mate-screensaver-dialog.c:188
+msgid "Can not get username"
+msgstr "ਯੂਜ਼ਰ ਨਾਂ ਲਿਆ ਨਹੀਂ ਜਾ ਸਕਦਾ"
+
+#: ../src/mate-screensaver-dialog.c:189
+msgid "Retype new UNIX password:"
+msgstr "ਨਵਾਂ UNIX ਪਾਸਵਰਡ ਮੁੜ-ਲਿਖੋ:"
+
+#: ../src/mate-screensaver-dialog.c:190
+msgid "Enter new UNIX password:"
+msgstr "ਨਵਾਂ UNIX ਪਾਸਵਰਡ ਦਿਓ:"
+
+#: ../src/mate-screensaver-dialog.c:191
+msgid "(current) UNIX password:"
+msgstr "(ਮੌਜੂਦਾ) UNIX ਪਾਸਵਰਡ:"
+
+#: ../src/mate-screensaver-dialog.c:192
+msgid "Error while changing NIS password."
+msgstr "NIS ਪਾਸਵਰਡ ਬਦਲਣ ਦੌਰਾਨ ਗਲਤੀ ਆਈ ਹੈ।"
+
+#: ../src/mate-screensaver-dialog.c:193
+msgid "You must choose a longer password"
+msgstr "ਤੁਹਾਨੂੰ ਇੱਕ ਲੰਮਾ ਪਾਸਵਰਡ ਚੁਣਨਾ ਚਾਹੀਦਾ ਹੈ"
+
+#: ../src/mate-screensaver-dialog.c:194
+msgid "Password has been already used. Choose another."
+msgstr "ਪਾਸਵਰਡ ਪਹਿਲਾਂ ਹੀ ਬਦਲਿਆ ਗਿਆ ਹੈ। ਹੋਰ ਚੁਣੋ ਜੀ।"
+
+#: ../src/mate-screensaver-dialog.c:195
+msgid "You must wait longer to change your password"
+msgstr "ਤੁਹਾਨੂੰ ਆਪਣਾ ਪਾਸਵਰਡ ਬਦਲਣ ਲਈ ਹੋਰ ਵੱਧ ਉਡੀਕ ਕਰਨੀ ਪਵੇਗੀ।"
+
+#: ../src/mate-screensaver-dialog.c:196
+msgid "Sorry, passwords do not match"
+msgstr "ਅਫ਼ਸੋਸ ਹੈ ਕਿ ਪਾਸਵਰਡ ਮਿਲਦਾ ਨਹੀਂ ਹੈ"
+
+#: ../src/mate-screensaver-dialog.c:262
+msgid "Checking..."
+msgstr "ਚੈੱਕ ਕੀਤਾ ਜਾ ਰਿਹਾ ਹੈ..."
+
+#: ../src/mate-screensaver-dialog.c:304 ../src/gs-auth-pam.c:457
+msgid "Authentication failed."
+msgstr "ਪਰਮਾਣਕਿਤਾ ਫ਼ੇਲ੍ਹ ਹੋ ਗਈ ਹੈ।"
+
+#: ../src/mate-screensaver-preferences.c:524
+msgid "Blank screen"
+msgstr "ਖਾਲੀ ਸਕਰੀਨ"
+
+#: ../src/mate-screensaver-preferences.c:530
+msgid "Random"
+msgstr "ਰਲਵੇਂ"
+
+#: ../src/mate-screensaver-preferences.c:980
+#, c-format
+msgid "%d hour"
+msgid_plural "%d hours"
+msgstr[0] "%d ਘੰਟਾ"
+msgstr[1] "%d ਘੰਟੇ"
+
+#: ../src/mate-screensaver-preferences.c:983
+#, c-format
+msgid "%d minute"
+msgid_plural "%d minutes"
+msgstr[0] "%d ਮਿੰਟ"
+msgstr[1] "%d ਮਿੰਟ"
+
+#: ../src/mate-screensaver-preferences.c:986
+#, c-format
+msgid "%d second"
+msgid_plural "%d seconds"
+msgstr[0] "%d ਸਕਿੰਟ"
+msgstr[1] "%d ਸਕਿੰਟ"
+
+#. hour:minutes:seconds
+#: ../src/mate-screensaver-preferences.c:992
+#, c-format
+msgid "%s %s %s"
+msgstr "%s %s %s"
+
+#. hour:minutes
+#. minutes:seconds
+#: ../src/mate-screensaver-preferences.c:995
+#: ../src/mate-screensaver-preferences.c:1003
+#, c-format
+msgid "%s %s"
+msgstr "%s %s"
+
+#. hour
+#. minutes
+#. seconds
+#: ../src/mate-screensaver-preferences.c:998
+#: ../src/mate-screensaver-preferences.c:1006
+#: ../src/mate-screensaver-preferences.c:1010
+#, c-format
+msgid "%s"
+msgstr "%s"
+
+#: ../src/mate-screensaver-preferences.c:1025
+#, c-format
+msgid "Never"
+msgstr "ਕਦੇ ਨਹੀਂ"
+
+#: ../src/mate-screensaver-preferences.c:1467
+msgid "Could not load the main interface"
+msgstr "ਮੁੱਖ ਇੰਟਰਫੇਸ ਲੋਡ ਨਹੀਂ ਹੋ ਸਕਿਆ ਹੈ।"
+
+#: ../src/mate-screensaver-preferences.c:1469
+msgid "Please make sure that the screensaver is properly installed"
+msgstr "ਜਾਂਚ ਕਰੋ ਕਿ ਸਕਰੀਨ-ਸੇਵਰ ਠੀਕ ਤਰ੍ਹਾਂ ਇੰਸਟਾਲ ਹੈ ਜੀ"
+
+#: ../src/mate-screensaver.c:57
+msgid "Don't become a daemon"
+msgstr "ਇੱਕ ਡੈਮਨ ਨਾ ਬਣਾਓ"
+
+#: ../src/mate-screensaver.c:58
+msgid "Enable debugging code"
+msgstr "ਡੀਬੱਗ ਕੋਡ ਨੂੰ ਯੋਗ"
+
+#: ../src/mate-screensaver.desktop.in.in.h:1
+msgid "Launch screen saver and locker program"
+msgstr "ਸਕਰੀਨ ਸੇਵਰ ਅਤੇ ਲਾਕਰ ਪਰੋਗਰਾਮ ਚਲਾਓ"
+
+#: ../src/gs-auth-pam.c:397
+#, c-format
+msgid "Unable to establish service %s: %s\n"
+msgstr "ਸਰਵਿਸ %s ਬਣਾਉਣ ਲਈ ਅਸਫ਼ਲ ਹੈ: %s।\n"
+
+#: ../src/gs-auth-pam.c:423
+#, c-format
+msgid "Can't set PAM_TTY=%s"
+msgstr "PAM_TTY=%s ਸੈੱਟ ਨਹੀਂ ਕੀਤਾ ਜਾ ਸਕਦਾ"
+
+#: ../src/gs-auth-pam.c:455
+msgid "Incorrect password."
+msgstr "ਪਾਸਵਰਡ ਗਲਤ ਹੈ ਜੀ।"
+
+#: ../src/gs-auth-pam.c:471
+msgid "Not permitted to gain access at this time."
+msgstr "ਇਸ ਸਮੇਂ ਵਰਤੋਂ ਲਈ ਆਗਿਆ ਨਹੀਂ ਹੈ।"
+
+#: ../src/gs-auth-pam.c:477
+msgid "No longer permitted to access the system."
+msgstr "ਹੁਣ ਸਿਸਟਮ ਦੀ ਵਰਤੋਂ ਲਈ ਆਗਿਆ ਨਹੀਂ ਹੈ।"
+
+#: ../src/gs-listener-dbus.c:1851
+msgid "failed to register with the message bus"
+msgstr "ਸੁਨੇਹਾ ਬਸ ਨਾਲ ਰਜਿਸਟਰ ਹੋਣ ਲਈ ਅਸਫ਼ਲ"
+
+#: ../src/gs-listener-dbus.c:1861
+msgid "not connected to the message bus"
+msgstr "ਸੁਨੇਹਾ ਬਸ ਨਾਲ ਜੁੜਿਆ ਨਹੀਂ ਹੈ"
+
+#: ../src/gs-listener-dbus.c:1870
+msgid "screensaver already running in this session"
+msgstr "ਇਹ ਸ਼ੈਸ਼ਨ ਵਿੱਚ ਪਹਿਲਾਂ ਹੀ ਸਕਰੀਨ-ਸੇਵਰ ਚੱਲ ਰਿਹਾ ਹੈ"
+
+#: ../src/gs-lock-plug.c:270
+msgid "Time has expired."
+msgstr "ਟਾਈਮ ਖਤਮ ਹੋ ਗਿਆ ਹੈ।"
+
+#: ../src/gs-lock-plug.c:298
+msgid "You have the Caps Lock key on."
+msgstr "ਤੁਹਾਡਾ ਕੈਪਸ (Caps) ਬਟਨ ਦੱਬਿਆ ਹੈ।"
+
+#: ../src/gs-lock-plug.c:1362
+msgid "S_witch User..."
+msgstr "ਯੂਜ਼ਰ ਬਦਲੋ(_w)..."
+
+#: ../src/gs-lock-plug.c:1371
+msgid "Log _Out"
+msgstr "ਲਾਗ-ਆਉਟ(_O)"
+
+#. To translators: This expands to USERNAME on HOSTNAME
+#: ../src/gs-lock-plug.c:1547
+msgid "%U on %h"
+msgstr "%h ਉੱਤੇ %U"
+
+#: ../src/gs-lock-plug.c:1561
+msgid "_Password:"
+msgstr "ਪਾਸਵਰਡ(_P):"
+
+#~ msgid "Reason for being away"
+#~ msgstr "ਦੂਰ ਹੋਣ ਦਾ ਕਾਰਨ"
+
+#~ msgid "The reason for being away from the computer."
+#~ msgstr "ਕੰਪਿਊਟਰ ਤੋਂ ਦੂਰ ਹੋਣ ਦਾ ਕਾਰਨ ਹੈ।"
+
+#~ msgid "Copying '%s'"
+#~ msgstr "'%s' ਦੀ ਕਾਪੀ ਕੀਤੀ ਜਾ ਰਹੀ ਹੈ"
+
+#~ msgid "From URI"
+#~ msgstr "URI ਤੋਂ"
+
+#~ msgid "URI currently transferring from"
+#~ msgstr "URI ਇਸ ਸਮੇਂ ਟਰਾਂਸਫਰ ਕੀਤਾ ਜਾ ਰਿਹਾ ਹੈ"
+
+#~ msgid "To URI"
+#~ msgstr "URI ਤੋਂ"
+
+#~ msgid "URI currently transferring to"
+#~ msgstr "URI ਬਦਲਿਆ ਜਾ ਰਿਹਾ ਹੈ"
+
+#~ msgid "Fraction completed"
+#~ msgstr "ਅਧੂਰਾ ਮੁਕੰਮਲ"
+
+#~ msgid "Fraction of transfer currently completed"
+#~ msgstr "ਸੰਚਾਰ ਇਸ ਸਮੇਂ ਅਧੂਰਾ ਮੁਕੰਮਲ ਹੋ ਚੁੱਕਿਆ ਹੈ"
+
+#~ msgid "Current URI index"
+#~ msgstr "ਮੌਜੂਦਾ URI ਇੰਡੈਕਸ"
+
+#~ msgid "Current URI index - starts from 1"
+#~ msgstr "ਮੌਜੂਦਾ URI ਇੰਡੈਕਸ - 1 ਤੋਂ ਸ਼ੁਰੂ"
+
+#~ msgid "Total URIs"
+#~ msgstr "ਕੁੱਲ URI"
+
+#~ msgid "Total number of URIs"
+#~ msgstr "URI ਦੀ ਕੁੱਲ ਗਿਣਤੀ"
+
+#~ msgid "Connecting..."
+#~ msgstr "ਕੁਨੈਕਟ ਕੀਤਾ ਜਾ ਰਿਹਾ ਹੈ..."